Click here for the latest AUDIO blog of Shadi Pur
Request to all Shadi Pur community: Please send your pictures and information to ShadipurJalandharPunjab@gmail.com









ਦੇਸ਼ਾ-ਵਿਦੇਸ਼ਾ ਵਿੱਚ ਵਸਦੇ ਪਿੰਡ ਸ਼ਾਦੀ ਪੁਰ ਦੇ ਨਿਵਾਸੀਓ ਸੁਰਿੰਦਰ ਸਿੰਘ ਗਰਚਾ UK ਵਲੋਂ design ਕੀਤਾ ਗਿਆ ਇਹ “UK ShadiPur Newsletter ” ਜੋ ਕੇ ਸ਼ਾਦੀਪੁਰ ਦੀ ਰੀ -ਡਿਵੈਲਪਮੈਂਟ ਪ੍ਰੋਜੈਕਟ ਬਾਰੇ ਸੀ, ਸਭ ਕਮੇਟੀ members ਦੇ ਉਪਰਾਲੇ ਨੂੰ ਬਿਆਨ ਕਰਦਾ ਹੈ ਕਿ ਕਿਵੇਂ ਵਿਦੇਸ਼ਾ (UK) ਵਿੱਚ ਬੈਠੇ ਪੰਜਾਬੀ ਆਪਣੇ ਵਤਨ ਨਾਲ ਪਿਆਰ ਦਾ ਇਜ਼ਹਾਰ ਗੱਲਾਂਬਾਤਾਂ ਨਾਲ ਨਹੀਂ ਸਗੋਂ ਪ੍ਰੈਕਟੀਕਲ ਕਰ ਦੇ ਵਿਖਾਉਂਦੇ ਸਨ ਅਤੇ ਵਿਖਾ ਵੀ ਰਹੇ ਹਨ – ਸਭ ਸਤਿਕਾਰ ਦੇ ਪਾਤਰ ਹਨ.
ਨਵੀ ਪੀੜੀ ਨੂੰ ਬੇਨਤੀ ਹੈ ਕਿ ਆਓ ਇਸ ਚਲ ਰਹੀ ਪ੍ਰਥਾ ਨੂੰ ਅਗੇ ਤੋਰਿਆ ਜਾਵੇ, ਸਤਿਕਾਰਯੋਗ ਸਖਸ਼ੀਅਤਾਂ ਤੋਂ ਪ੍ਰੇਰਨਾ ਲੈ ਕੇ ਉਹਨਾਂ ਦੇ ਕਾਮਯਾਬ ਤਜ਼ੁਰਬਿਆ ਦਾ ਮਾਣ ਕਰਦਿਆਂ ਹੋਇਆ ਮੋਢੇ ਨਾਲ ਮੋਢਾ ਲਗਾ ਕੇ ਨਾਲ ਨਾਲ ਤੁਰੀਏ. ਕਿਸੇ ਨੂੰ ਦੱਸਿਆ ਬਗੈਰ ਹਫਤੇ ਦੇ ਵਿੱਚੋ, ਜਾ ਮਹੀਨੇ ਵਿੱਚੋ ਇਕ ਘੰਟੇ ਦੇ ਕਮਾਈ ਆਪਣੀ ਜਨਮ ਭੂਮੀ ਦੇ ਸਤਿਕਾਰ ਵਾਸਤੇ ਇਕ ਵੱਖਰੇ ਲਿਫਾਫੇ ਵਿੱਚ ਰੱਖਣ ਦੀ ਸ਼ੁਰੂਆਤ ਅੱਜ ਤੋਂ ਹੀ ਕਰੋ ਜੀ. UK Shadi Pur Committe Member: Ajaib Singh Garcha, Balbir Singh Garcha, Roop Singh Kandola, Jaswant Singh Garcha, Dharampal Singh Garcha & Kulwant Singh Garcha. Check the development page for the full UK Shadi Pur newsletter. Newsletter Pic credit by: Ajaib Singh Garcha. Written by Ranjit (Rana) Kandola
Breaking News
Jasdeep Singh has been selected for USA national team for ICC T20 world cup cricket tournament
ਸਾਡੇ ਪਿੰਡ ਦੇ ਸਵਰਗਵਾਸੀ ਸ ਪੂਰਨ ਸਿੰਘ ਜੀ ਸੂਬੇਦਾਰ ਜੀ ਦੇ ਲੜਕੇ ਸਵਰਗਵਾਸੀ ਸ ਬਲਦੇਵ ਸਿੰਘ ਨਾ ਸਿਰਫ ਕਬੱਡੀ ਜਗਤ ਦੇ ਆਪਣੇ ਸਮੇਂ ਦੇ ਮਸ਼ਹੂਰ ਖਿਡਾਰੀ ਸਨ ਦੇ ਨਾਲ ਨਾਲ ਸਮਾਜਿਕ ਚਿੰਤਕ ਵਜੋਂ ਵੀ ਅਹਿਮ ਭੂਮਿਕਾ ਨਿਭਾਉਣ ਦਾ ਜਜਵਾ ਰਖਦੇ ਸਨ ਅੱਜ ਉਹਨਾ ਦੇ ਨਕਸ਼ੇ ਕਦਮ ਤੇ ਚਲਦੇ ਉਹਨਾ ਦਾ ਦੋਹਤਰਾ ਜਸਦੀਪ ਸਿੰਘ ਸੰਧੂ ਅਮਰੀਕਾ ਵਲੋਂ T20 ਵਰਲਡ ਕੱਪ ਖੇਡਣ ਜਾ ਰਿਹਾ ਅਸੀਂ ਪਿੰਡ ਵਾਸੀ ਜਸਦੀਪ ਸਿੰਘ ਲਈ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ …..ਵਲੋਂ: Ajaib S. Garcha




About Village Shadi Pur, Jalandhar
ਪਿੰਡ ਨੂੰ ਬਿਹਤਰ ਬਣਾਉਣ ਵਾਸਤੇ ਹਰ ਵੇਲੇ ਤਿਆਰ ਬਰ ਤਿਆਰ
ਸ਼ਾਦੀਪੁਰ ਦੀਆ ਸਤਿਕਾਰਯੋਗ ਸਖਸ਼ੀਅਤਾਂ

Ajaib Singh Garcha -UK (Social Activist, Volleyball Player, Coach, Businessman, Akal Channel TV UK Sports Presenter)

Rana Garcha -UK (ਰਾਣਾ ਗਰਚਾ ਸਾਹਿਬ ਜਿਹਨਾਂ ਨੇ ਸਬ ਤੋਂ ਪਹਿਲਾ ਪਿੰਡ ਵਾਸੀਆਂ ਅਤੇ NRI’S ਦਾ WhatsApp ਗਰੁੱਪ ਬਣਾ ਕੇ ਇਕਜੁਟ ਕਰਣ ਦੀ ਸ਼ੁਰੂਆਤ ਕੀਤੀ)

Jagtar Singh Sandhu – Canada -Founding member of the largest Sikh Parade (Since 1999) of the Sikhs around the world Dashmesh Darbar Gurughar Surry, Canada


Maharaja Duleep Singh Samadh Born in Punjab Sept 4, 1838 Died in Paris 22nd Oct 1893. From left to right …..Ajaib Singh Garcha (Pic credit Ajaib Singh Garcha)



S. Ram Singh Thekedar & Late S. Sohan Singh Kandola ( 2010) Pic credit: Ranjit Kandola


(ਖੱਬਿਓਂ ਸੱਜੇ) Nirmal Singh Bains, Kuldip Singh Bains, Mohinder Singh Bains, Jagir Singh Bains. Pohli Lakha, Ajaib Singh Bains and Debi Shadi Puria. Right to left: Jagtar Singh Sandhu, Harwinder Singh Sandhu, Sukhdev Singh ‘Kala’, Santosh Singh, Mangal Singh (Pic credit Malkiat Singh Sandhu)



ਇਹ ਸਾਡਾ ਪੰਜਾਬ ਸਾਥੀਓ
ਬੁਝਾਰਤ: ਆਪਣੇ ਪਿੰਡ ਵਾਸੀਆਂ ਨੂੰ ਪਹਿਚਾਣੋ





Beautiful Park of Village Shadi Pur
Beautiful Park of Village Shadi Pur, Tehsil Phillaur, Jalandhar, Punjab India
(Slideshow Pictures Credit: S. Ajaib Singh Garcha)

Map of Shadi Pur, Jalandhar
From: Govt Primary School Shadi Pur, Jalandhar, Punjab
About Village Shadi Pur, Jalandhar
ਸ਼ਾਦੀ ਪੁਰ ਬਾਰੇ ਜਾਣਕਾਰੀ ਜਲਦੀ ਆ ਰਹੀ ਹੈ
ਯਾਦਾਂ ਦੇ ਚੋਰੇਖੇ ਵਿੱਚੋ

ਆਓ ਪਿੰਡ ਵਾਸੀਆਂ ਨੂੰ ਮਿਲੀਏ

(ਖੱਬਿਓਂ ਸੱਜੇ) Ajaib Singh Garcha, Himat Singh Garcha, JInder Bains (Surry), Gurmukh Singh Garcha and Balbir Singh Garcha (UK)
ਸਕੂਲ ਬਾਰੇ ਜਾਣਕਾਰੀ

ਪਿੰਡ ਵਾਸੀਆਂ ਨੂੰ ਬੇਨਤੀ ਹੈ ਕੇ ਸਕੂਲ ਬਾਰੇ ਜਿੰਨੀਆਂ ਪੁਰਾਣੀਆਂ ਫੋਟੋਆਂ ਤੁਹਾਡੇ ਕੋਲ ਹਨ, ਆਓ ਸਬ ਪਿੰਡ ਦੇ ਪਰਿਵਾਰ ਨਾਲ ਸਾਂਝੀਆਂ ਕਰੀਏ
ਯਾਦਾਂ ਦੇ ਚੋਰੇਖੇ ਵਿੱਚੋ

Books of Baba Jagat Singh Ji (Pic credit: Ajaib S Garcha)
ਆਓ ਪਿੰਡ ਵਾਸੀਆਂ ਨੂੰ ਮਿਲੀਏ

ਸਕੂਲ ਬਾਰੇ ਜਾਣਕਾਰੀ

ਪਿੰਡ ਵਾਸੀਆਂ ਨੂੰ ਬੇਨਤੀ ਹੈ ਜਿੰਨੀਆਂ ਪੁਰਾਣੀਆਂ ਫੋਟੋਆਂ ਤੁਹਾਡੇ ਕੋਲ ਹਨ, ਆਓ ਪਿੰਡ ਦੇ ਪਰਿਵਾਰ ਨਾਲ ਸਾਂਝੀਆਂ ਕਰੀਏ

ਅਗਲੇ ਦਿਨ ਵਾਪਿਸ ਮੁੜਨ ਦਾ ਕਰਾਰ ਸੀ..ਮੇਰੇ ਵੀਰਾਂ ਸਵਖਤੇ ਹੀ ਟੈਚੀ ਲੂਕਾ ਦਿੱਤਾ..ਖਹਿੜੇ ਪੈ ਗਏ..ਭਾਜੀ ਇੱਕ ਦਿਨ ਹੋਰ ਰਹਿ ਜਾਓ..!
ਇਹਨਾਂ ਦੇ ਵਾਢੀ ਦੀ ਮੰਗ ਪੈਣੀ ਸੀ..ਮਜਬੂਰੀ ਦਾ ਹਵਾਲਾ ਦਿੱਤਾ ਅਤੇ ਨਿਮਰਤਾ ਸਾਹਿਤ ਨਾਂਹ ਕਰ ਦਿੱਤੀ..!
ਮੇਰਾ ਵੀ ਅੰਦਰੋਂ ਅੰਦਰ ਜੀ ਕਰ ਰਿਹਾ ਸੀ ਇੱਕ ਦਿਨ ਹੋਰ ਰਹਿ ਜਾਵਾਂ..ਮੇਰੇ ਬੀਜੀ ਨੇ ਇੱਕ ਦੋ ਵੇਰ ਆਖਿਆ ਜਰੂਰ ਪਰ ਕੋਈ ਬਹੁਤਾ ਜ਼ੋਰ ਨਾ ਪਾਇਆ..!
ਸਾਡਾ ਡੇਰਾ ਸੜਕ ਤੋਂ ਚਾਰ ਪੰਜ ਕਿਲੇ ਹਟਵਾਂ ਸੀ..ਵੱਢਾਂ ਵਿਚੋਂ ਦੀ ਤੁਰੇ ਆਉਂਦਿਆਂ ਸੜਕ ਤੀਕਰ ਪੰਜ ਸੱਤ ਮਿੰਟ ਲੱਗ ਹੀ ਜਾਂਦੇ..!
ਬੱਸ ਪੂਰੇ ਬਾਰਾਂ ਵਜੇ ਆਉਂਦੀ ਸੀ..!
ਬਾਰਾਂ ਵੱਜਣ ਚ ਪੰਜ ਮਿੰਟ..ਇਹ ਅਟੈਚੀ ਫੜ ਕੇ ਅੱਗੇ ਅੱਗੇ ਤੁਰ ਪਏ..ਕਿੱਲੇ ਕੂ ਦੀ ਵਾਟ ਹੀ ਰਹਿ ਗਈ ਹੋਣੀ ਕੇ ਬੱਸ ਆਉਂਦੀ ਦਿਸ ਪਈ..ਇਹਨਾਂ ਡਰਾਈਵਰ ਨੂੰ ਦੂਰੋਂ ਬਥੇਰੇ ਇਸ਼ਾਰੇ ਕੀਤੇ..ਬਿੰਦ ਕੂ ਲਈ ਉਡੀਕ ਲਏ..ਪਰ ਉਸ ਨੇ ਬੱਸ ਹੀ ਨਾ ਖਲਿਆਰੀ..ਖਚਰੀ ਜਿਹੀ ਹਾਸੀ ਜਿਹੀ ਹੱਸਦਾ ਹੋਇਆ ਸਾਮਣੇ ਦੀ ਲੰਘਾ ਕੇ ਲੈ ਗਿਆ..!
ਇਹ ਸੜਕ ਤੇ ਅੱਪੜ ਪੁਲੀ ਤੇ ਸਿਰ ਫੜ ਬੈਠ ਗਏ..ਪਰ ਮੇਰੀ ਖੁਸ਼ੀ ਦਾ ਠਿਕਾਣਾ ਨਹੀਂ ਸੀ..ਮੈਂ ਆਪਣੇ ਡੇਰੇ ਵੱਲ ਏਧਰ ਨੂੰ ਵੇਖਦੀ ਹੋਈ ਬੀਜੀ ਵੱਲ ਵੇਖੀ ਜਾ ਰਹੀ ਸਾਂ..!
ਵਾਪਿਸ ਘਰ ਮੁੜਦੇ ਹੋਏ ਇਹ ਵਾਰ ਵਾਰ ਇਹੋ ਗੱਲ ਆਖੀ ਜਾ ਰਹੇ ਸਨ..ਡਰਾਈਵਰ ਨੇ ਭਲਾ ਬੱਸ ਕਿਓਂ ਨਹੀਂ ਖਲਿਆਰੀ..?
ਅੰਦਰੋਂ ਅੰਦਰੀ ਮੇਰਾ ਹਾਸਾ ਨਹੀਂ ਸੀ ਥੰਮਿਆ ਜਾ ਰਿਹਾ..ਭਲਾ ਖਲਿਆਰਦਾ ਕਿੱਦਾਂ..ਸਭ ਤੋਂ ਨਿੱਕਾ ਵੀਰ ਘੰਟਾਂ ਪਹਿਲੋਂ ਸਾਈਕਲ ਤੇ ਪਿਛਲੇ ਅੱਡੇ ਤੇ ਉਸਨੂੰ ਏਨੀ ਗੱਲ ਜੂ ਆਖ ਆਇਆ ਸੀ ਕੇ ਸਾਡਾ ਜੀਜਾ ਖਹਿੜੇ ਪਿਆ..ਪਰ ਭੈਣ ਜੀ ਦਾ ਰਹਿਣ ਨੂੰ ਜੀ ਕਰਦਾ..ਅਗਲੇ ਪਾਸੇ ਖਲੋਤੇ ਬੱਸ ਉਡੀਕੀ ਜਾਂਦੇ..ਤੂੰ ਬੱਸ ਹੀ ਨਹੀਂ ਖਲਿਆਰਨੀ..!
ਉਸਨੂੰ ਵੇਲੇ ਕੁਵੇਲੇ ਪਿਆਈ ਠੰਡੀ ਲੱਸੀ ਅਤੇ ਗੰਨਿਆਂ ਦੀ ਰਓ ਭਲਾ ਹੋਰ ਕਦੋਂ ਕੰਮ ਆਉਂਦੀ..!
ਦੋਸਤੋ ਚਾਰ ਦਹਾਕੇ ਪਹਿਲੋਂ ਓਹਨਾ ਜ਼ਮਾਨਿਆਂ ਦੀ ਗੱਲ ਏ ਜਦੋਂ ਫੋਨਾਂ ਦੇ ਟਾਵਰ ਬੇਸ਼ੱਕ ਨਹੀਂ ਸਨ ਹੁੰਦੇ ਪਰ ਇਨਸਾਨੀ ਜਜਬਾਤ ਇੱਕ ਦੂਜੇ ਨਾਲ ਇੰਝ ਜੁੜੇ ਹੁੰਦੇ ਜਿੱਦਾਂ ਅੱਜ ਕੱਲ ਦੇ ਨੈਟਰਕ..ਉੱਤੋਂ ਘਰ ਘਰ ਰੱਖੇ ਰੱਬ ਦੇ ਰੇਡੀਓ ਹਰ ਵੇਲੇ ਪਿਆਰ ਮੁਹੱਬਤਾਂ ਅਤੇ ਭਾਈ ਚਾਰੇ ਦੀਆਂ ਬਾਤਾਂ ਪਾ ਰਹਿੰਦੀ ਖੂੰਹਦੀ ਕਸਰ ਪੂਰੀ ਕਰ ਦਿਆ ਕਰਦੇ!
ਹਰਪ੍ਰੀਤ ਸਿੰਘ ਜਵੰਦਾ facebook

days
hours minutes seconds
until
ਸੰਗਰਾਂਦ -Harh
“ਰਹਿਣੀ, ਬਹਿਣੀ, ਕਹਿਣੀ, ਸਹਿਣੀ ਸਿੱਖਣੀ ਪੈਂਦੀ ਹੈ” – ਬਾਬਾ ਜਗਤ ਸਿੰਘ ਜਗਤ

Virse De Waris
A beautiful park organized by Ajaib Singh Garcha in Shadi Pur

ਸ਼ਾਦੀ ਪੁਰ ਪਿੰਡ ਦਾ ਇਤਿਹਾਸ
ਸ਼ਾਦੀ ਪੁਰ ਬਾਰੇ ਹੋਰ ਜਾਣਕਾਰੀ ਜਲਦੀ ਆ ਰਹੀ ਹੈ ਬਾਬਾ ਜਗਤ ਸਿੰਘ ਜਗਤ ਹੁਣਾਂ ਦੀ ਕਿਤਾਬ ਵਿੱਚੋ – ਬਸ ਇੰਤਜ਼ਾਰ ਕਰੋ
- ਕਿਸਨੇ ਸ਼ਾਦੀ ਪੁਰ ਵਸਾਇਆ?
- 1780 ਵਿਚ ਗਰਚਾ ਪਰਿਵਾਰ ਵਿੱਚੋ ਸਭਤੋਂ ਪਹਿਲਾ ਕੋਣ ਸ਼ਾਦੀਪੁਰ ਆਇਆ?
- ਸੰਘੇੜਾ, ਕੰਦੋਲਾ ਪਰਿਵਾਰ ਵਿੱਚੋ ਸਭਤੋਂ ਪਹਿਲਾ ਕੋਣ ਸ਼ਾਦੀਪੁਰ ਆਇਆ?
- ਬੈਂਸ ਪਰਿਵਾਰ ਵਿੱਚੋ ਸਭਤੋਂ ਪਹਿਲਾ ਕੋਣ ਸ਼ਾਦੀਪੁਰ ਆਇਆ?
- ਪਿੰਡ ਵਿਚ ਕੁਲ ਕਿੰਨੇ ਗੋਤ ਹਨ?
ਪਿਛਲੇ 100 ਸਾਲ ਦੇ ਸ਼ਾਦੀਪੁਰ ਦੇ ਇਤਿਹਾਸ ਵਿੱਚੋ ਕੁਝ ਝਲਕੀਆਂ (Interesting Facts/History)
Information coming soon.
- World War 2 ਜੰਗ ਵਿਚ ਹਿਸਾ ਲੈਣ ਵਾਲਾ ਸ਼ਾਦੀਪੁਰ ਦਾ ਫੌਜੀ ਨੌਜਵਾਨ ਕੌਣ ਸੀ?
- 1907 ਵਿਚ ਸਭ ਤੋਂ ਪਹਿਲਾ ਕੌਣ ਬਾਹਰਲੇ ਮੁਲਕ ਗਿਆ ਸੀ?
- ਪਿੰਡ ਵਿਚ ਸਭ ਤੋਂ ਪਹਿਲਾ ਸਾਈਕਲ ਕਿਸ ਨੇ ਲਿਆਂਦਾ?
ਪਿੰਡ ਵਿਚ ਸਭ ਤੋਂ ਪਹਿਲਾ ਰੇਡੀਓ ਕਿਸ ਨੇ ਲਿਆਂਦਾ?
ਪਿੰਡ ਵਿਚ ਸਭ ਤੋਂ ਪਹਿਲਾ television ਕਿਸ ਨੇ ਲਿਆਂਦਾ?
ਪਿੰਡ ਵਿਚ ਸਭ ਤੋਂ ਪਹਿਲਾ ਮੋਟਰ ਸਾਈਕਲ ਕਿਸ ਨੇ ਲਿਆਂਦਾ?
ਪਿੰਡ ਵਿਚ ਸਭ ਤੋਂ ਪਹਿਲਾ ਸਕੂਟਰ ਕਿਸ ਨੇ ਲਿਆਂਦਾ? - ਪਿੰਡ ਵਿੱਚੋ ਸਭ ਤੋਂ ਪਹਿਲਾ ਅਫ਼ਰੀਕਾ ਵਿਚ ਕੌਣ ਗਿਆ?
ਪਿੰਡ ਵਿਚ ਸਭ ਤੋਂ ਪਹਿਲਾ ਅਜਾਦੀ ਦੀ ਲੜਾਈ ਵਿਚ ਸੁਬਾਸ਼ ਚੰਦਰ ਦੀ ਫੋਜ ਵਿਚ ਕੌਣ ਸੀ?
ਪਿੰਡ ਵਿਚ ਸਭ ਤੋਂ ਪਹਿਲਾ ਗਾਉਣ ਵਾਲਾ ਗਰੁੱਪ ਕਿਹੜਾ ਸੀ?
ਪਿੰਡ ਵਿੱਚੋ ਖੁਹਾ ਦੀ ਉਸਾਰੀ ਕੌਣ ਕਰਦਾ ਸੀ?
ਪਿੰਡ ਵਿੱਚੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿਚ ਕੌਣ ਸੀ ?

ਆਓ ਸਬ ਰਲ ਕੇ ਅਗੇ ਵਧੀਏ
ਮੇਜਰ ਸਿੰਘ ਬੈਂਸ
ਬਹੁਤ ਹੀ ਵਧੀਆ ਉਪਰਾਲਾ
ਸੋਢੀ ਸਿੰਘ ਕੰਦੋਲਾ
ਮੈ ਖੇਤੀਵਾੜੀ ਦੀ ਜਾਣਕਾਰੀ ਦੇਵੇਗਾ ਕਿ ਕਿਹੜੇ ਨਵੇਂ ਬੀਜ ਆ ਰਹੇ ਹਨ
ਕੁਲਵੀਰ ਸਿੰਘ ਗਰਚਾ
Free Online Microsoft, Google Certification
Earn a money-making certificate before leaving the village.


2024 Certificates Progress (Example)
Shadi Pur IT Academy
10
Students Enrolled
2
Earned Google Certificate
3
Earned Microsoft Certificate
1
Enrolled in Cyber Security Certificate Program
Remote Job Acceptance by NRI of Shadi Pur
(Example)
1
Hired by UK Company
SEO Marketing/Web Design
2
Hired by USA Company
E-Mail Automation Marketing
3
Hired by Canadian Company
Google/Bing Business Listing Marketing
1
Hired by Australian Company
Billing Job/Data Entry job
Need Volunteers




