.
ਪਿੰਡ ਸ਼ਾਦੀਪੁਰ

ਦੇਸ਼ਾ-ਵਿਦੇਸ਼ਾ ਵਿੱਚ ਵਸਦੇ ਪਿੰਡ ਸ਼ਾਦੀ ਪੁਰ ਦੇ ਨਿਵਾਸੀਓ ਸੁਰਿੰਦਰ ਸਿੰਘ ਗਰਚਾ UK ਵਲੋਂ design ਕੀਤਾ ਗਿਆ ਇਹ “UK ShadiPur Newsletter ” ਜੋ ਕੇ ਸ਼ਾਦੀਪੁਰ ਦੀ ਰੀ -ਡਿਵੈਲਪਮੈਂਟ ਪ੍ਰੋਜੈਕਟ ਬਾਰੇ ਸੀ, ਸਭ ਕਮੇਟੀ members ਦੇ ਉਪਰਾਲੇ ਨੂੰ ਬਿਆਨ ਕਰਦਾ ਹੈ ਕਿ ਕਿਵੇਂ ਵਿਦੇਸ਼ਾ (UK) ਵਿੱਚ ਬੈਠੇ ਪੰਜਾਬੀ ਆਪਣੇ ਵਤਨ ਨਾਲ ਪਿਆਰ ਦਾ ਇਜ਼ਹਾਰ ਗੱਲਾਂਬਾਤਾਂ ਨਾਲ ਨਹੀਂ ਸਗੋਂ ਪ੍ਰੈਕਟੀਕਲ ਕਰ ਦੇ ਵਿਖਾਉਂਦੇ ਸਨ ਅਤੇ ਵਿਖਾ ਵੀ ਰਹੇ ਹਨ – ਸਭ ਸਤਿਕਾਰ ਦੇ ਪਾਤਰ ਹਨ.
ਨਵੀ ਪੀੜੀ ਨੂੰ ਬੇਨਤੀ ਹੈ ਕਿ ਆਓ ਇਸ ਚਲ ਰਹੀ ਪ੍ਰਥਾ ਨੂੰ ਅਗੇ ਤੋਰਿਆ ਜਾਵੇ, ਸਤਿਕਾਰਯੋਗ ਸਖਸ਼ੀਅਤਾਂ ਤੋਂ ਪ੍ਰੇਰਨਾ ਲੈ ਕੇ ਉਹਨਾਂ ਦੇ ਕਾਮਯਾਬ ਤਜ਼ੁਰਬਿਆ ਦਾ ਮਾਣ ਕਰਦਿਆਂ ਹੋਇਆ ਮੋਢੇ ਨਾਲ ਮੋਢਾ ਲਗਾ ਕੇ ਨਾਲ ਨਾਲ ਤੁਰੀਏ. ਕਿਸੇ ਨੂੰ ਦੱਸਿਆ ਬਗੈਰ ਹਫਤੇ ਦੇ ਵਿੱਚੋ, ਜਾ ਮਹੀਨੇ ਵਿੱਚੋ ਇਕ ਘੰਟੇ ਦੇ ਕਮਾਈ ਆਪਣੀ ਜਨਮ ਭੂਮੀ ਦੇ ਸਤਿਕਾਰ ਵਾਸਤੇ ਇਕ ਵੱਖਰੇ ਲਿਫਾਫੇ ਵਿੱਚ ਰੱਖਣ ਦੀ ਸ਼ੁਰੂਆਤ ਅੱਜ ਤੋਂ ਹੀ ਕਰੋ ਜੀ.


ਸੰਤ ਸੀਚੇਵਾਲ ਹੁਣਾ ਦੀ ਫੇਰੀ ਬਾਰੇ ਜਾਣਕਾਰੀ
Welcome
ਸੀਵਰੇਜ -ਪਿੰਡ ਦੇ ਪਾਣੀ ਦਾ ਨਿਕਾਸ
Welcome
ਨਵੇਂ ਰੁਖ਼
Welcome
ਸਕੂਲ ਦੀ ਡਿਵੈਲਪਮੈਂਟ
Welcome
New Ideas
Welcome
