NRI’s of Shadi Pur, Jalandhar Punjab
ਵਿਦੇਸ਼ਾ ਵਿਚ ਬਿਹਤਰ ਜ਼ਿੰਦਗੀ ਦੇ ਮੌਕਿਆਂ ਦੀ ਭਾਲ ਵਿਚ ਇਕ ਇਕ ਕਰਕੇ ਤੁਰੇ ਅਸੀਂ ਸਭ ਸ਼ਾਦੀ ਪੁਰ ਨਿਵਾਸੀ ਪਿਛਲੇ ਕਰੀਬਨ 100 ਸਾਲਾਂ ਦਾ ਸਫ਼ਰ ਤਹਿ ਕਰ ਚੁਕੇ ਹਾਂ. ਆਓ ਹੋਲੀ ਹੋਲੀ ਆਪਣਾ ਸਫ਼ਰ ਅਤੇ ਸਾਡੇ ਪੁਰਖਿਆਂ ਦਾ ਸਫ਼ਰ ਕਿਵੇਂ ਰਿਹਾ ਉਸ ਬਾਰੇ ਜਾਣਕਾਰੀ ਇਕਠੀ ਕਰੀਏ.
ਸੁਣਦੇ ਹਾਂ ਕੇ ਅੰਗਰੇਜਾਂ ਦੇ ਵੇਲੇ ਤੋਂ ਲੈ ਕੇ ਅਫ਼ਰੀਕਾ ਰਾਹੀਂ ਕਿਵੇਂ ਕਿਵੇਂ ਸਾਡੇ ਬਜ਼ੁਰਗਾਂ ਨੇ ਸਫ਼ਰ ਤਹਿ ਕੀਤਾ, ਉਸ ਬਾਰੇ ਆਓ ਜਾਣਕਾਰੀ ਇਕਠੀ ਕਰੀਏ.
ਮੌਜੂਦਾ ਸਮੇ ਦੇ NRI’S ਨੂੰ ਬੇਨਤੀ ਹੈ ਕਿ ਆਓ ਆਪੋ ਆਪਣੀਆਂ ਛੋਟੀਆਂ ਵੱਡੀਆਂ ਉਪ੍ਲੱਬਦੀਆਂ ਦਾ ਮਾਣ ਮਹਿਸੂਸ ਕਰਦੇ ਹੋਏ ਇਕ ਇਸ ਪਲੈਟਫਾਰਮ ਤੇ ਇਕੱਠੇ ਹੋਣ ਦਾ ਯਤਨ ਕਰੀਏ

Malkiat Singh Garcha – Surry Canada
Information coming soon

Ajaib Singh Garcha – Birmingham UK
information coming soon

Dharmpal Singh Garcha – UK
information coming soon

Rana Garcha – UK
information coming soon

Major Singh Bains – USA
information coming soon

Swarn Singh Thethi – Canada
information coming soon

Kuldip Singh Kandola – Canada
information coming soon

Kirtan Singh Kandola – Italy
information coming soon
